ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਰਕਾਰੀ ਮੁਲਾਜ਼ਿਮਾਂ ਦੀ ਕਲਾਸ ਲਗਾਈ | ਦਰਅਸਲ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਰਕਾਰੀ ਦਫਤਰਾਂ 'ਚ ਅਚਨਚੇਤ ਚੈਕਿੰਗ ਕੀਤੀ । ਇਸ ਮੌਕੇ 6 ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਜਿਨ੍ਹਾਂ ਨੂੰ ਮੌਕੇ 'ਤੇ ਮੰਤਰੀ ਵਲੋਂ ਫ਼ੋਨ ਕੀਤਾ ਗਿਆ 'ਤੇ ਗੈਰ-ਹਾਜ਼ਰ ਹੋਣ ਕਰਕੇ ਉਹਨਾਂ ਦੀ ਕਲਾਸ ਲਗਾਈ ਗਈ |

Minister Jauramajra did a surprise check, the minister's mercury reached the office, watch the video.

#ChetanSinghJauramajra #HarbhajanSinghETO #PSPCL
~PR.182~